Spam Poison
Community

Feeding spammers
since 2003

Global
Presence

70+ languages

9 000 000+
blogs and websites

50 000 000+ hits / day
from 220+ countries

80+ Geo aware servers on
5 continents

Page served from
• Los Angeles, CA, USA

 

Punjabi

 

ਸਪੈਮਰਾਂ ਵਿਰੁੱਧ ਲੜਾਈ।

ਸਪੈਮਰਾਂ ਵਿਰੁੱਧ ਲੜਾਈ।

ਡਬਲਊ ਡਬਲਊ ਡਬਲਊ ਰੋਬਟ (ਜੋ ਕਿ ਵੈਂਡਰਰ, ਸਪਾਇਡਰ, ਕਰਾਲਰ ਤੇ ਬੋਟਸ ਵੀ ਕਹੇ ਜਾਂਦੇ ਹਨ) ਏਦਾਂ ਦੇ ਪਰੋਗਰਾਂਮ ਹਨ ਜੋ ਕਿ ਵੈਬ ਪੇਜ਼ਾਂ ਤੇ ਘੁੰਮਦੇ ਰਹਿੰਦੇ ਹਨ ਅਤੇ ਹੋਰ ਨਾਲ ਜੁਡੇ ਹੋਏ ਪੇਜ ਲੱਭ ਲਿੰਦੇ ਹਨ। ਜਦੋਂ ਕੋਈ ਸਪੈਮਰ ਬੋਟ ਤੁਹਾਡੀ ਵੈਬਸਾਇਟ, ਬਲੋਗ਼, ਫੋਰ਼ਮ ਆਦਿ ਤੇ ਵਿਚਰਦਾ ਹੈ ਤਾਂ ਉਹ ਇਹਨਾਂ ਵਿੱਚ ਦਿੱਤੇ ਇਮੇਲ ਪਤੇ ਸਪੈਮ ਭੇਜਣ ਲਈ ਲੱਭ ਲਿੰਦਾ ਹੈ।

 
ਹੁਣ ਤੁਸੀ ਇਹਨਾ ਰੋਬਟਾਂ ਦਾ ਮੁਕਾਬਲਾ ਕਰ ਸਕਦੇ ਹੋ।

ਤੁਹਾਨੂੰ ਸਿਰਫ ਆਪਣੀ ਸਾਇਟ ਨੂੰ ਇਸ ਪੇਜ਼ ਨਾਲ ਜੋੜਨਾ ਹੈ ਤਾਂ ਕਿ ਸਪੈਮਰ ਦਾ ਰੋਬਟ ਜਦੋਂ ਵੀ ਤੁਹਾੜੀ ਸਾਇਟ ਤੇ ਸਕੈਨ ਕਰੇ ਤਾ ਉਹ ਇਸ ਪੇਜ਼ ਵਿੱਚ ਫ਼ਸ ਜਾਏ। ਇਸ ਪੇਜ਼ ਨਾਲ ਜੁੜਨ ਲਈ ਨਿੱਚੇ ਦਿੱਤਾ ਸੋਖਾ ਜਿਹਾ ਕੋੜ ਵਰਤੋ:

 
ਕੋੜ : ਸਪੈਮ ਨਾਲ ਲੜੋ!ਏਥੇ ਕਲਿੱਕ ਕਰੋ!

<a href="http://punjabi-1338176967.spampoison.com">ਸਪੈਮ ਨਾਲ ਲੜੋ!ਏਥੇ ਕਲਿੱਕ ਕਰੋ!</a>

 
ਬਲੋਗ ਸਟਿੱਕਰ :

<a href=><img src= "http://pics8.inxhost.com/images/sticker.gif" border="0" width="80" height="15"/></a>

 

ਇਹ ਸਾਇਟ ਇਮੇਲ ਲੱਭਣ ਵਾਲੇ ਸਪੈਮ ਰੋਬਟਾਂ ਨੂੰ ਇਹੋ ਜਿਹੀਆਂ ਸਾਇਟਾਂ ਤੇ ਭੇਜ ਦਿੰਦੀ ਹੇ ਜੋਕਿ ਸਪੈਮ ਰੋਬਟਾਂ ਨੂੰ ਅਨਗਿਣਤ ਜ਼ਾਲੀ ਇਮੇਲ ਪਤੇ ਦੇ ਦਿੰਦੀ ਹੈ ਜੋ ਸਪੈਮਰਾਂ ਦੇ ਹੀ ਡੋਮੇਨਾਂ ਤੋਂ ਬਣਾਏ ਹੁੰਦੇ ਹਨ। ਇਸ ਨਾਲ ਸਪੈਮਰਾਂ ਨੂੰ ਇਸ ਤਰਾਂ ਦਿਆਂ ਇਮੇਲ ਸੂਚਿਆਂ ਮਿਲਦੀਆ ਹਨ ਜੋਕਿ ਬੇਕਾਰ ਹੁੰਦੀਆ ਹਨ ਤੇ ਜਿਹਨਾਂ ਦੀ ਕੋਈ ਵਿਉਪਾਰਿਕ ਕੀਮਤ ਨਹੀ।


ਸਾਡਾ ਖਾਸ ਧੰਨਵਾਦ ਸੁਧੀਰ ਕਾਂਸਲ ਜੀ ਨੂੰ ਜਿਹਨਾਂ ਨੇ ਇਸ ਪੇਜ਼ ਨੂੰ ਪੰਜਾਬੀ(ਗੁਰਮੁਖੀ) ਵਿੱਚ ਬਣਾਉਣ ਦੇ ਵਿੱਚ ਸਾੜਾ ਸਾਥ ਦਿੱਤਾ। ਤੁਸੀ ਇਹਨਾਂ ਦੀ ਸਾਇਟ ਏਥੇ ਦੇਖ ਸਕਦੇ ਹੋ: mp3ranks.com

 

 

Powered by 5ms
Taking Your Business Worldwide